ਸਾਨੂੰ ਸੰਪਰਕ ਕਰੋ
ਪਤੇ ਅਤੇ ਕੰਮ ਕਰਨ ਦੇ ਘੰਟੇ
ਸਾਡੇ ਦਫਤਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤਕ ਖੁਲ੍ਹੇ ਹੁੰਦੇ ਹਨ ਅਤੇ ਹੇਠਲੇ ਇਲਾਕਿਆਂ ਵਿੱਚ ਮੌਜੂਦ ਹਨ:
- ਵੇਕਫੀਲਡ (Wakefield) (ਹੈਡ ਆਫਿਸ)
Harrison Street, Wakefield, West Yorkshire, WF1 1PS - ਗਿਸਿਲੀ (Guiseley) (ਆਉਣ ਤੋਂ ਪਹਿਲਾਂ ਅਪੁਆਇਂਟਮੈਂਟ ਲੈਣਾ ਜ਼ਰੂਰੀ ਹੈ)
Royd House, Low Mills, Guiseley, Leeds, LS20 9LU - ਸ਼ੈਫੀਲਡ (Sheffield) (ਆਉਣ ਤੋਂ ਪਹਿਲਾਂ ਅਪੁਆਇਂਟਮੈਂਟ ਲੈਣਾ ਜ਼ਰੂਰੀ ਹੈ)
2 Carbrook Street, Sheffield, S9 2JE - ਸੈਲਬੀ (Selby) (ਆਉਣ ਤੋਂ ਪਹਿਲਾਂ ਅਪੁਆਇਂਟਮੈਂਟ ਲੈਣਾ ਜ਼ਰੂਰੀ ਹੈ)
32 New Lane, Selby, YO8 OQB
ਗਿਸਿਲੀ (Guiseley), ਸ਼ੈਫੀਲਡ (Sheffield) ਅਤੇ ਸੈਲਬੀ (Selby) ਵਿੱਚ ਦਫਤਰ ਹੁਣ ਸਿਰਫ ਅਪੁਆਇਂਟਮੈਂਟ ਦੇ ਆਧਾਰ 'ਤੇ ਕੰਮ ਕਰਦੇ ਹਨ। ਜੇ ਤੁਸੀਂ ਇਹਨਾਂ ਦਫਤਰਾਂ ਵਿੱਚ ਜਾਣਾ ਚਾਹੁੰਦੇ ਹੋ ਜਾਂ ਉੱਥੋਂ ਦੇ ਕਿਸੇ ਸਟਾਫ ਮੈਂਬਰ ਨੂੰ ਮਿਲਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਹੇਠਾਂ ਦਿੱਤੇ "ਹਾਉਸਿੰਗ ਪੁੱਛਤਾਛ" ਨੰਬਰ 'ਤੇ ਫੋਨ ਕਰਕੇ ਉਸ ਆਫਿਸ ਨੂੰ ਸੰਪਰਕ ਕਰੋ।
ਦਫਤਰ ਬੰਦ ਹੋਣ ਦੇ ਬਾਅਦ ਸੰਪਰਕ
ਐਮਰਜੈਂਸੀ ਮੁਰੰਮਤ ਨੰਬਰ: 0800 5877189
ਸਧਾਰਨ ਨੰਬਰ - ਸ਼ਾਮ 5.00 ਵਜੇ ਦੇ ਬਾਅਦ ਸੰਦੇਸ਼ ਸੇਵਾ: 0845 2701088
ਸਾਨੂੰ ਸੰਪਰਕ ਕਰੋ
ਦਫਤਰ ਦੇ ਕੰਮ ਕਰਨ ਦੇ ਘੰਟਿਆਂ ਦੌਰਾਨ ਸਾਨੂੰ ਸੰਪਰਕ ਕਰਨ ਲਈ ਹੇਠਲੇ ਨੰਬਰਾਂ 'ਤੇ ਫੋਨ ਕਰੋ:
ਹਾਉਸਿੰਗ ਪੁੱਛਤਾਛ:
ਟੈਲੀਫੋਨ: 0845 2701088
ਫੈਕਸ ਨੰਬਰ:
ਵੇਕਫੀਲਡ (Wakefield): 01924 831797ਸ਼ੈਫੀਲਡ (Sheffield): 0114 244 8000
ਸੈਲਬੀ (Selby): 01757 213918
ਗਿਸਿਲੀ (Guiseley): 0113 250 0302
ਮੁਰੰਮਤ ਬਾਰੇ ਰਿਪੋਰਟ ਕਰਨਾ:
ਟੈਲੀਫੋਨ: 0800 5877189
ਫੈਕਸ: 01924 831798
ਸਧਾਰਨ ਅਤੇ ਡਿਪਾਰਟਮੈਂਟਲ ਪੁੱਛਤਾਛ: (ਹੈਡ ਆਫਿਸ ਰਾਹੀਂ - ਵੇਕਫੀਲਡ (Wakefield))
ਟੈਲੀਫੋਨ: 01924 290949
ਫੈਕਸ: 01924 363595
ਜੇ ਤੁਸੀਂ ਸਾਨੂੰ ਕਿਸੇ ਮੁੱਦੇ 'ਤੇ ਈ-ਮੇਲ ਰਾਹੀਂ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਇਸ ਪਤੇ 'ਤੇ ਈ-ਮੇਲ ਭੇਜੋ: enquiries@chevinha.co.uk




