ਕੀ ਮੈਂ ਤੁਹਾਡੇ ਕੋਲੋਂ ਕਿਰਾਏ 'ਤੇ ਲਈ ਹੋਈ ਪ੍ਰਾਪਰਟੀ ਖਰੀਦ ਸਕਦਾ/ਸਕਦੀ ਹਾਂ?
ਕੁਝ ਲੋਕਾਂ ਨੂੰ ਸਾਡੇ ਕੋਲੋਂ ਆਪਣੀ ਪ੍ਰਾਪਰਟੀ ਖਰੀਦਣ ਦਾ ਹੱਕ ਹੋ ਪਰ ਸਭ ਨੂੰ ਨਹੀਂ - ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀ ਕਿੱਥੇ ਰਹਿੰਦੇ ਹੋ। ਜੇ ਤੁਹਾਡੀ ਦਿਲਚਸਪੀ ਹੋਵੇ ਤਾਂ ਅਸੀਂ ਤੁਹਾਡਾ ਵੇਰਵਾ ਲੈ ਲਵਾਂਗੇ ਅਤੇ ਤੁਹਾਨੂੰ ਛੇਤੀ ਤੋਂ ਛੇਤੀ ਦੱਸ ਦੇਵਾਂਗੇ।


