ਆਮ ਸਵਾਲ
ਜਵਾਬ ਲੈਣ ਲਈ ਹੇਠੋਂ ਇੱਕ ਸਵਾਲ ਨੂੰ ਕਲਿੱਕ ਕਰੋ:
- ਤੁਹਾਡੀਆਂ ਪ੍ਰਾਪਰਟੀਆਂ ਕਿੱਥੇ ਹਨ?
- ਮੇਰਾ ਕਿਰਾਇਆ ਕਿੰਨਾਂ ਹੋਵੇਗਾ?
- ਕੀ ਮੈਂ ਪਾਲਤੂ ਜਾਨਵਰ ਨੂੰ ਰੱਖ ਸਕਾਂਗਾ/ਸਕਾਂਗੀ?
- ਮੈਂ ਟ੍ਰਾਂਸਫਰ ਲਈ ਬੇਨਤੀ ਕਿਵੇਂ ਕਰਾਂ?
- ਜਦੋਂ ਮੈਂ ਆਪਣੀ ਅਰਜ਼ੀ ਤੁਹਾਨੂੰ ਭੇਜਾਂਗੀ/ਭੇਜਾਂਗੀ ਤਾਂ ਕੀ ਹੋਵੇਗਾ?
- 'ਅੰਕ' ਕੀ ਹਨ - ਉਹਨਾਂ ਦੀ ਗਿਣਤੀ ਕਿਵੇਂ ਕੀਤੀ ਜਾਂਦੀ ਹੈ?
- ਮੈਨੂੰ ਪ੍ਰਾਪਰਟੀ ਲਈ ਕਿੰਨਾਂ ਇੰਤਜ਼ਾਰ ਕਰਨਾ ਪਵੇਗਾ / ਕੀ ਵੇਟਿੰਗ ਲਿਸਟ ਬਹੁਤ ਲੰਬੀ ਹੈ?
- ਜੇ ਮੇਰੇ ਹਾਲਾਤ ਬਦਲ ਜਾਂਦੇ ਹਨ ਤਾਂ ਤੁਹਾਨੂੰ ਖਬਰ ਕਿਵੇਂ ਦਿੱਤੀ ਜਾਵੇ?
- ਮੈਂ ਅਦਲਾ-ਬਦਲਾ ਕਰਨਾ ਚਾਹੁੰਦਾ/ਚਾਹੁੰਦੀ ਹਾਂ - ਮੈਂ ਕੀ ਕਰਾਂ?
- ਕੀ ਮੈਂ ਤੁਹਾਡੇ ਕੋਲੋਂ ਕਿਰਾਏ 'ਤੇ ਲਈ ਹੋਈ ਪ੍ਰਾਪਰਟੀ ਖਰੀਦ ਸਕਦਾ/ਸਕਦੀ ਹਾਂ?
- ਮੈਂ ਮਕਾਨ ਬਦਲਣ ਦੀ ਬੇਨਤੀ ਕਿਸ ਤਰ੍ਹਾਂ ਕਰ ਸਕਦਾ ਹਾਂ? ਘਰ ਬਦਲਣਾ ਚਾਹੁੰਦੇ ਹੋ ?
- ‘ਬੈਂਡਿੰਗ’ ਕੀ ਹਨ - ਉਹਨਾਂ ਨੂੰ ਕਿਵੇਂ ਮਾਪਿਆ ਜਾਂਦਾ ਹੈ?
- ਸਸਤਾ ਘਰ ਲਈ ਸਲਾਹ ਮੈਂ ਯੂਕੇ ਵਿਚ ਲੱਭਣ, ਘਰੀਦਣ ਅਤੇ ਪੁਜਦੇ ਕਿਰਾਏ ਤੇ ਘਰ ਲੈਣ ਦੇ ਬਾਰੇ ਵਿੱਚ ਵਾਧੂ ਕਿਸ ਤਰ੍ਹਾਂ ਜਾਣ ਸਕਦਾ ਹਾਂ?
- ਸਾਨੂੰ ਕੁਝ ਸਮਾਂ ਪਹਿਲਾਂ ਆਖਿਆ ਗਇਆ ਸੀ ਕਿ ਇਹ ਇਮਾਰਤਾਂ ਮੁੜ ਬਣਾਈਆਂ ਜਾਣਗੀਆਂ - ਇਹ ਕਦੋਂ ਹੋਏਗਾ?



