ਤੁਹਾਡੇ ਸਵਾਲਾਂ ਦੇ ਜਵਾਬ

- ਮੈਂ ਮੁਰੰਮੱਤ ਲਈ ਰਿਪੋਰਟ ਕਿਵੇਂ ਕਰਾਂ?
- ਮੈਨੂੰ ਆਪਣੇ ਗੁਆਂਢੀ ਨਾਲ ਸਮੱਸਿਆ ਹੈ, ਮੈਂ ਕੀ ਕਰਾਂ?
- ਮੈਨੂੰ ਆਪਣੀ ਰਿਹਾਇਸ਼ ਦੀ ਥਾਂ 'ਤੇ ਅਸਮਾਜਕ ਵਤੀਰੇ ਦੀ ਸ਼ਿਕਾਇਤ ਹੈ
- ਮੈਨੂੰ ਸਾਂਝੇ ਇਲਾਕਿਆਂ / ਬਗੀਚੇ / ਕੂੜੇ / ਕਾਰ ਪਾਰਕਿੰਗ ਬਾਰੇ ਸ਼ਿਕਾਇਤ ਹੈ
- ਜੇ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੇਰੇ ਹਾਉਸਿੰਗ ਅਫਸਰ ਨੇ ਚੀਜ਼ਾਂ ਦਾ ਨਿਪਟਾਰਾ ਨਹੀਂ ਕੀਤਾ ਤਾਂ ਮੈਂ ਸ਼ਿਕਾਇਤ ਕਿਵੇਂ ਕਰਾਂ?
- ਮੈਨੂੰ ਜਾਪਦਾ ਹੈ ਕਿ ਮੈਨੂੰ ਨਸਲ ਦੇ ਅਧਾਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ, ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ?
- ਮੈਂ ਟ੍ਰਾਂਸਫਰ ਲਈ ਬੇਨਤੀ ਕਿਵੇਂ ਕਰਾਂ?
- ਮੈਂ ਅਦਲਾ-ਬਦਲਾ ਕਰਨਾ ਚਾਹੁੰਦਾ/ਚਾਹੁੰਦੀ ਹਾਂ - ਮੈਂ ਕੀ ਕਰਾਂ?
- ਕੀ ਮੈਂ ਤੁਹਾਡੇ ਕੋਲੋਂ ਕਿਰਾਏ 'ਤੇ ਲਈ ਹੋਈ ਪ੍ਰਾਪਰਟੀ ਖਰੀਦ ਸਕਦਾ/ਸਕਦੀ ਹਾਂ?
- ਮੈਂ ਚਾਹੁੰਦਾ/ਚਾਹੁੰਦੀ ਹਾਂ ਕਿ ਮੇਰਾ ਪਾਰਟਨਰ ਮੇਰੇ ਨਾਲ ਰਹਿਣਾ ਸ਼ੁਰੂ ਕਰ ਦੇਵੇ - ਮੈਨੂੰ ਕੀ ਕਰਨ ਦੀ ਲੋੜ ਹੈ - ਕੀ ਇਸਦਾ ਅਸਰ ਕਿਰਾਏ 'ਤੇ ਪਵੇਗਾ?
- ਮੈਂ ਕਿਵੇਂ ਪਤਾ ਲਗਾਵਾਂ ਕਿ ਮੇਰੇ ਘਰ ਵਿੱਚ ਸੁਧਾਰ ਦਾ ਕੰਮ ਕਦੋਂ ਹੋਵੇਗਾ?
- ਮੈਂ ਚੈਵਿਨ ਦੀ ਆਪਣੀ ਪ੍ਰਾਪਰਟੀ ਛੱਡਣਾ ਚਾਹੁੰਦਾ/ਚਾਹੁੰਦੀ ਹਾਂ - ਮੇਰੇ ਲਈ ਕਿੰਨੇ ਚਿਰ ਦਾ ਨੋਟਿਸ ਦੇਣਾ ਜ਼ਰੂਰੀ ਹੈ?
- ਮੈਂ ਆਪਣਾ ਕਿਰਾਇਆ ਕਿਵੇਂ ਦੇਵਾਂ?
- ਮੈਂ ਕਿਰਾਇਆ ਦੇਣ ਵਿੱਚ ਪਿੱਛੜ ਗਿਆ/ਗਈ ਹਾਂ, ਮੈਂ ਕੀ ਕਰਾਂ?
- ਸਹਾਇਕ ਸਾਧਨ ਅਤੇ ਸਹੂਲਤ ਲਈ ਤਬਦੀਲੀਆਂ
- ਜੇ ਮੈਂ ਆਪਣੀ ਪ੍ਰਾਪਰਟੀ ਨੂੰ ਬਿਹਤਰ ਬਣਾਉਣ ਲਈ ਇਜਾਜ਼ਤ ਲੈਣਾ ਚਾਹੁੰਦਾ/ਚਾਹੁੰਦੀ ਹਾਂ ਤਾਂ ਮੈਂ ਕੀ ਕਰਾਂ?




