ਸਾਨੂੰ ਕੁਝ ਸਮਾਂ ਪਹਿਲਾਂ ਆਖਿਆ ਗਇਆ ਸੀ ਕਿ ਇਹ ਇਮਾਰਤਾਂ ਮੁੜ ਬਣਾਈਆਂ ਜਾਣਗੀਆਂ - ਇਹ ਕਦੋਂ ਹੋਏਗਾ?
ਇਸ ਕਿਸਮ ਦੇ ਕੰਮ ਸਾਡੇ ਵੱਡੀ ਮੁਰੰਮਤ ਦੀਆਂ ਯੋਜਨਾ ਦਾ ਇਕ ਹਿੱਸਾ ਹਨ। ਸਾਡੀ ਪੰਜ-ਸਾਲ ਦੀ ਯੋਜਨਾ ਹੈ ਇਸ ਲਈ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡੀ ਇਮਾਰਤਾਂ ਇਸ ਵਿਚ ਸ਼ਾਮਲ ਹਨ ਜਾਂ ਨਹੀਂ। ਕਿਰਪਾ ਕਰਕੇ ਇੱਥੇ ਕਲਿਕ ਕਰੋ ਸਾਡੀਆਂ ਹੋਣ ਵਾਲੀਆਂ ਮੁਰੰਮਤਾਂ ਦੀ ਸਕੀਮਾਂ ਨੂੰ ਵੇਖਣ ਲਈ। (ਅੱਗੇ ਦਾ ਅਨੁਵਾਦ ਬੇਨਤੀ ਕਰਨ ਤੇ ਮੁਹੱਈਆ ਕਰਵਾਇਆ ਜਾਵੇਗਾ)।
ਜੇਕਰ ਤੁਸੀਂ ਇਸ ਸੂਚੀ ਵਿਚ ਆਪਣੀ ਸਕੀਮ ਨਹੀਂ ਪਾਉਂਦੇ ਹੋ, ਤਾਂ ਕਿਰਪਾ ਕਰਕੇ ਸਾਨੂੰ ਸੰਪਰਕ ਕਰੋ ਅਤੇ ਅਸੀਂ ਤੁਹਾਨੂੰ ਦੱਸ ਸਕਾਂਗੇ ਕਿ ਤੁਹਾਡੀ ਇਮਾਰਤ ਦਾ ਨਵੀਨੀਕਰਣ ਕਦੋਂ ਹੋਵੇਗਾ, ਹੋਵੇਗਾ ਜਾਂ ਨਹੀਂ। ਜੇਕਰ ਤੁਹਾਡਾ ਮਕਾਨ ਇਸ ਸੂਚੀ ਵਿਚ ਹੈ, ਸਾਡੀ ਮੁੜ ਲਾਗਤ ਵਾਲਾ ਸੰਗਠਨ ਤੁਹਾਨੂੰ ਪਹਿਲਾਂ ਹੀ ਕੰਮ ਦੇ ਸ਼ੁਰੂ ਹੋਣ ਬਾਰੇ ਦੱਸਣਗੇ ਅਤੇ ਤੁਹਾਨੂੰ ਮੌਕਾ ਦੇਣਗੇ ਕਿ ਤੁਸੀਂ ਆਪਣੇ ਵਿਚਾਰ ਅੱਗੇ ਲਿਆ ਸਕੋ।


