ਮੇਰਾ ਕਿਰਾਇਆ ਕਿੰਨਾ ਹੋਵੇਗਾ?
ਵਸੂਲ ਕੀਤੀ ਜਾਣ ਵਾਲੀ ਕਿਰਾਏ ਦੀ ਰਕਮ ਉਸ ਇਲਾਕੇ 'ਤੇ, ਜਿਸ ਵਿੱਚ ਤੁਸੀਂ ਰਹਿਣ ਦਾ ਫ਼ੈਸਲਾ ਕਰਦੇ ਹੋ, ਅਤੇ ਤੁਹਾਡੀ ਲੋੜ ਦੀ ਪ੍ਰਾਪਰਟੀ ਦੀ ਅਕਾਰ 'ਤੇ ਨਿਰਭਰ ਕਰਦੀ ਹੈ। ਇਹਨਾਂ ਯੋਜਨਾਵਾਂ ਤੋਂ ਇਲਾਵਾ ਸਮੁਦਾਇਕ ਬਾਗਵਾਨੀ, ਸਫ਼ਾਈ, ਰੋਸ਼ਨੀ ਆਦਿ ਲਈ ਕੁਝ ਸੇਵਾ ਸ਼ੁਲਕ ਹੋ ਸਕਦਾ ਹੈ। ਕਿਰਪਾ ਕਰਕੇ ਧਿਆਨ ਕਰੋ ਕਿ ਤੁਸੀਂ ਮਲਕਿਅਤ ਖੋਜ ਪੰਨਿਆਂ (ਪ੍ਰਾਪਰਟੀ ਸਰਚ ਪੇਜ਼) ਦੇ ਆਧਾਰ ਤੇ ਯੋਜਨਾ ਅਤੇ ਕਿਰਾਏ ਦਾ ਸਤਰ ਛਾਣ ਸਕਦੇ ਹੋ। ਅਸੀਂ ਤੁਹਾਨੂੰ ਉਸ ਕਿਸੇ ਵੀ ਪ੍ਰਾਪਰਟੀ ਦਾ ਕਿਰਾਇਆ ਦੱਸਾਂਗੇ ਜੋ ਅਸੀਂ ਤੁਹਾਨੂੰ ਪੇਸ਼ ਕਰਾਂਗੇ।


