ਪੰਜਾਬੀ (Punjabi)
ਚੈਵਿਨ ਹਾਉਸਿੰਗ ਗਰੁੱਪ (Chevin Housing Group) ਜਾਣਕਾਰੀ ਅਤੇ ਸੇਵਾਵਾਂ ਦੀ ਸਮਾਨ ਉਪਲਬਧਤਾ ਲਈ ਵਚਨਬੱਧ ਹੈ। ਕੀ ਤੁਹਾਨੂੰ ਪਤਾ ਹੈ ਕਿ ਅਸੀਂ 'ਲੈਂਗੁਏਜ ਲਾਈਨ' ਅਨੁਵਾਦ ਅਤੇ ਦੁਭਾਸ਼ੀਆ ਸੇਵਾ ਲਈ ਚੰਦਾ ਭਰਦੇ ਹਾਂ? ਇਸਦਾ ਮਤਲਬ ਹੈ ਕਿ ਅਸੀਂ ਉਹਨਾਂ ਗਾਹਕਾਂ ਨੂੰ ਅਨੁਵਾਦ ਅਤੇ ਦੁਭਾਸ਼ੀਏ ਦੀਆਂ ਸੇਵਾਵਾਂ ਦੇ ਸਕਦੇ ਹਾਂ ਜਿਨ੍ਹਾਂ ਨੂੰ ਅੰਗਰੇਜ਼ੀ ਬੋਲਣ ਜਾਂ ਪੜ੍ਹਨ ਵਿੱਚ ਕਠਨਾਈ ਹੁੰਦੀ ਹੈ। ਜੇ ਤੁਸੀਂ ਸਾਡੀ ਕੋਈ ਜਾਣਕਾਰੀ ਕਿਸੇ ਹੋਰ ਭਾਸ਼ਾ ਜਾਂ ਰੂਪ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਨੂੰ 0845 270 1088 ਨੰਬਰ 'ਤੇ ਫੋਨ ਕਰੋ।
ਘਰ ਲਈ ਅਰਜ਼ੀ ਦੇਣ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਵੈਬਸਾਈਟ ਦੇ "ਆਮ ਸਵਾਲ " ("Frequently Asked Questions") ਭਾਗ ਵਿੱਚ ਜਾਣ ਲਈ ਇੱਥੇ ਕਲਿੱਕ ਕਰੋ।
ਆਪਣੀ ਕਿਰਾਏਦਾਰੀ ਬਾਰੇ ਉਪਯੋਗੀ ਜਾਣਕਾਰੀ - ਮੁਰੰਮੱਤ ਦੀ ਰਿਪੋਰਟ ਕਿਵੇਂ ਕੀਤੀ ਜਾਵੇ ਅਤੇ ਕਿਰਾਇਆ ਕਿਵੇਂ ਦਿੱਤਾ ਜਾਵੇ ਤੋਂ ਲੈ ਕੇ ਗੁਆਂਢੀ ਨਾਲ ਸਮੱਸਿਆ ਦੀ ਰਿਪੋਰਟ ਕਿਵੇਂ ਕੀਤੀ ਜਾਵੇ ਅਤੇ ਸਾਡੀ ਕਿਸੇ ਹੋਰ ਪ੍ਰਾਪਰਟੀ ਵਿੱਚ ਟ੍ਰਾਂਸਫਰ ਲਈ ਬੇਨਤੀ ਕਿਵੇਂ ਕੀਤੀ ਜਾਵੇ - ਲਈ "ਤੁਹਾਡੇ ਸਵਾਲਾਂ ਦੇ ਜਵਾਬ" ("Your Questions Answered") ਭਾਗ ਵਿੱਚ ਜਾਣ ਲਈ ਇੱਥੇ ਕਲਿੱਕ ਕਰੋ।







