ਮੈਨੂੰ ਸਾਂਝੇ ਇਲਾਕਿਆਂ / ਬਗੀਚੇ / ਕੂੜੇ / ਕਾਰ ਪਾਰਕਿੰਗ ਬਾਰੇ ਸ਼ਿਕਾਇਤ ਹੈ
ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਂਝੇ ਇਲਾਕੇ ਸਾਫ ਸੁਥਰੇ ਰਹਿਣ। ਇਸ ਕਰਕੇ ਸਾਨੂੰ ਦੱਸੋ ਕਿ ਸ਼ਿਕਾਇਤ ਕੀ ਹੈ ਅਤੇ ਅਸੀਂ ਜਾਂ ਤਾਂ ਉਸਨੂੰ ਫੌਰਨ ਦੂਰ ਕਰਾਂਗੇ ਜਾਂ ਨਿਰੀਖਣ ਦਾ ਪਰਬੰਧ ਕਰਾਂਗੇ। ਕਿਰਪਾ ਕਰਕੇ ਇਸ ਬਾਰੇ ਗੱਲ ਕਰਨ ਲਈ ਆਪਣੇ ਹਾਉਸਿੰਗ ਅਫਸਰ ਨੂੰ ਸੰਪਰਕ ਕਰੋ। ਜੇ ਤੁਹਾਨੂੰ ਲੋੜ ਹੋਵੇ ਤਾਂ ਅਸੀਂ ਤੁਹਾਡੇ ਲਈ ਦੁਭਾਸ਼ੀਏ ਦੀਆਂ ਸੇਵਾਵਾਂ ਦਾ ਪਰਬੰਧ ਕਰ ਸਕਦੇ ਹਾਂ।




