ਮੈਂ ਟ੍ਰਾਂਸਫਰ ਲਈ ਬੇਨਤੀ ਕਿਵੇਂ ਕਰਾਂ?
ਕਿਰਪਾ ਕਰਕੇ ਇੱਕ ਟ੍ਰਾਂਸਫਰ ਫਾਰਮ ਮੰਗੋ। ਇਸ ਨੂੰ ਭਰੋ ਅਤੇ ਸਾਨੂੰ ਭੇਜ ਦਿਉ। ਜਦੋਂ ਕੋਈ ਪ੍ਰਾਪਰਟੀ ਉਪਲਬਧ ਹੋਵੇਗੀ, ਅਸੀਂ ਤੁਹਾਨੂੰ ਸੰਪਰਕ ਕਰਾਂਗੇ ਅਤੇ ਇਸ ਬਾਰੇ ਸੂਚਨਾ ਦਿਆਂਗੇ। ਜੇ ਤੁਹਾਡਾ ਕਿਰਾਇਆ ਬਕਾਇਆ ਹੈ ਜਾਂ ਤੁਹਾਡੇ ਖਿਲਾਫ ਸ਼ਿਕਾਇਤਾਂ ਹਨ ਤਾਂ ਤੁਹਾਨੂੰ ਫਾਰਮ ਭੇਜਣ ਤੋਂ ਪਹਿਲਾਂ ਅਸੀਂ ਇਹਨਾਂ ਮੁੱਦਿਆਂ 'ਤੇ ਤੁਹਾਡੇ ਨਾਲ ਫੈਸਲਾ ਕਰਨਾ ਚਾਹਵਾਂਗੇ।




