ਮੈਂ ਚੈਵਿਨ ਦੀ ਆਪਣੀ ਪ੍ਰਾਪਰਟੀ ਛੱਡਣਾ ਚਾਹੁੰਦਾ/ਚਾਹੁੰਦੀ ਹਾਂ - ਮੇਰੇ ਲਈ ਕਿੰਨੇ ਚਿਰ ਦਾ ਨੋਟਿਸ ਦੇਣਾ ਜ਼ਰੂਰੀ ਹੈ?
ਕਿਰਪਾ ਕਰਕੇ ਸਾਨੂੰ ਇਸ ਬਾਰੇ ਬਕਾਇਦਾ ਲਿਖ ਕੇ ਸੂਚਨਾ ਦਿਉ ਕਿ ਤੁਸੀਂ ਪ੍ਰਾਪਰਟੀ ਛੱਡਣਾ ਚਾਹੁੰਦੇ ਹੋ। ਸਾਨੂੰ ਘੱਟੋ-ਘੱਟ 28 ਦਿਨਾਂ ਦਾ ਨੋਟਿਸ ਦਿਉ। ਤਾਂ ਤੁਹਾਡੀ ਕਿਰਾਏਦਾਰੀ 28 ਦਿਨ ਪੂਰੇ ਹੋਣ ਦੇ ਬਾਅਦ ਆਉਣ ਵਾਲੇ ਇਤਵਾਰ ਨੂੰ ਖਤਮ ਹੋਵੇਗੀ।




